ਚੰਡੀਗੜ੍ਹ-ਪੰਜਾਬ ‘ਚ ਬੇਮੌਸਮੇ ਮੀਂਹ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਖਰਾਬ ਹੋਈ ਕਣਕ ਦੀ ਫਸਲ ਨੂੰ ਲੈ ਕੇ ਭਗਵੰਗ ਮਾਨ ਨੇ ਕਿਹਾ ਕਿ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ। 14 ਅਪ੍ਰੈਲ ਨੂੰ ਵਿਸਾਖੀ ‘ਤੇ ਕਿਸਾਨਾਂ ਦੇ ਖਾਤਿਆਂ ‘ਚ ਮੁਆਵਜ਼ਾ ਰਾਸ਼ੀ ਪਾਵਾਂਗੇ।
ਵਿਸਾਖੀ ‘ਤੇ ਕਿਸਾਨਾਂ ਨੂੰ ਮਿਲ ਜਾਵੇਗਾ ਮੁਆਵਜ਼ਾ-ਭਗਵੰਤ ਮਾਨ

Comment here