ਸਿਆਸਤਖਬਰਾਂਚਲੰਤ ਮਾਮਲੇ

ਰਾਧਾ ਸੁਆਮੀ ਡੇਰਾ ਮੋਦੀ ਦਾ ਸਵਾਗਤ ਨਾ ਕਰੇ-ਗੁਰਪਤਵੰਤ ਪੰਨੂ

ਨਵੀਂ ਦਿੱਲੀ-ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂੰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡੇਰਾ “ਰਾਧਾ ਸੁਆਮੀ” ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੁਵਾਗਤ ਨਾ ਕੀਤਾ ਜਾਵੇ, ਕਿਉਂਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੌਤਾਂ ਅਤੇ ਸਿੱਖ ਨਸਲਕੁਸ਼ੀ ਲਈ ਜਿੰਮੇਵਾਰ।ਉਨ੍ਹਾਂ ਕਿਹਾ ਕਿ ਸਿੱਖਸ ਫੋਰ ਜਸਟਿਸ ਵੋਟਾਂ ਦੀ ਗੱਲ ਕਰ ਦੀ ਹੈ ਬੰਦੂਕਾਂ ਦੀ ਨਹੀਂ।ਉਨ੍ਹਾਂ ਕਿਹਾ ਕਿ 6 ਨਵੰਬਰ ਨੂੰ ਮਿਸੀਸਾਗਾ ਵਿੱਚ ਪਾਲ ਕੌਫੀ ਅਰੇਨਾ ਵਿੱਚ ਖਾਲਿਸਤਾਨ ਰੈਫਰੈਂਡਮ ਐੱਸ.ਜੇ.ਐੱਫ. ਵੱਲੋਂ ਕਰਵਾਇਅ ਜਾਵੇਗਾ।

Comment here