ਨਵੀਂ ਦਿੱਲੀ-ਪਿਛਲੇ ਦਿਨੀਂ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਭਾਰਤੀ ਆਫ ਸਪਿੰਨਰ ਹਰਭਜਨ ਸਿੰਘ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਮੈਂਟਰ ਬਣ ਸਕਦੇ ਹਨ। ਫਰੈਂਚਾਈਜ਼ੀ ਤੇ ਹਰਭਜਨ ਸਿੰਘ ਵਿਚਾਲੇ ਗੱਲਬਾਤ ਚੱਲ ਰਹੀ ਹੈ। ਹਰਭਜਨ ਸਿੰਘ ਖਿਡਾਰੀ ਵਜੋਂ ਚੇਨਈ ਸੁਪਰ ਕਿੰਗਜ਼, ਕੇਕੇਆਰ ਤੇ ਮੁੰਬਈ ਇੰਡੀਅਨਜ਼ ਦਾ ਹਿੱਸਾ ਰਹੇ ਹਨ।
ਹਰਭਜਨ ਭੱਜੀ ਬਣਨਗੇ ਕੋਲਕਾਤਾ ਦੇ ਮੈਂਟਰ

Comment here