ਖਬਰਾਂਚਲੰਤ ਮਾਮਲੇਦੁਨੀਆ

ਦੀਪ ਸਿੱਧੂ ਨੂੰ ਬਦਨਾਮ ਨਾ ਕਰੇ ਰੀਨਾ ਰਾਏ-ਅੰਮ੍ਰਿਤਪਾਲ ਸਿੰਘ

ਚੰਡੀਗੜ੍ਹ– ਰੀਨਾ ਰਾਏ ‘ਤੇ ਵਾਰਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਰੀਨਾ ਨਾਲਦੀਪ ਸਿੱਧੂ ਦਾ ਰਿਸ਼ਤਾ ਸੀ। ਰੀਨਾ ਰਾਏ ਨਾਲ ਦੀਪ ਸਿੱਧੂ ਵੱਲੋਂ ਵਿਆਹ ਦੀ ਵੀ ਤਿਆਰੀ ਸੀ | ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਹੁਣ ਦੀਪ ਸਿੱਧੂ ਨੂੰ ਬਦਨਾਮ ਨਾ ਕਰੇ ਅਤੇ ਰੀਨਾ ਨਿੱਜੀ ਗੱਲਾਂ ਨਾ ਕਰੇ | ਦੱਸ ਦੇਈਏ ਕਿ ਰੀਨਾ ਰਾਏ ਨੇ ਅੰਮ੍ਰਿਤਪਾਲ ਨੂੰ ਦਿੱਤੀ ਬਹਿਸ ਦੀ ਚੁਣੌਤੀ ਸੀ ਤੇ ਦੀਪ ਸਿੱਧੂ ਵੱਲੋਂ ਅੰਮ੍ਰਿਤਪਾਲ ਨੂੰ ਬਲੌਕ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਸੀ | ਉਸ ਤੋਂ ਬਾਅਦ ਅੰਮ੍ਰਿਤਪਾਲ ਨੇ ਜਵਾਬ ਦਿੰਦਿਆਂ ਕਿਹਾ ਕਿ ਹੁਣ ਰੀਨਾ ਨੂੰ ਨਿੱਜੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ |

Comment here