ਨਵੀਂ ਦਿੱਲੀ-ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ਵਿੱਚ ਸ਼ਰਾਬੀ ਹੋਏ ਮੁਸਾਫ਼ਰ ਆਰੀਆ ਵੋਹਰਾ 20 ਨੇ ਸਾਥੀ ਪੁਰਸ਼ ਮੁਸਾਫ਼ਰ ’ਤੇ ਕਥਿਤ ਪਿਸ਼ਾਬ ਕਰ ਦਿੱਤਾ। ਆਰੀਆ ਵੋਹਰਾ ਅਮਰੀਕਾ ਵਿੱਚ ਵਿਦਿਆਰਥੀ ਹੈ ਤੇ ਦਿੱਲੀ ਦੀ ਡਿਫੈਂਸ ਕਲੋਨੀ ਦਾ ਵਸਨੀਕ ਹੈ। ਉਡਾਣ ਦੇ ਦਿੱਲੀ ਉੱਤਰਦੇ ਹੀ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਉਡਾਣ ਦੌਰਾਨ ਸਾਥੀ ਮੁਸਾਫ਼ਰ ’ਤੇ ਪਿਸ਼ਾਬ ਕੀਤੇ ਜਾਣ ਦਾ ਇਹ ਦੂਜਾ ਮਾਮਲਾ ਹੈ।
ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰਲਾਈਨ ‘ਚ ਸ਼ਰਾਬੀ ਨੇ ਪਿਸ਼ਾਬ ਕੀਤਾ

Comment here