ਲੰਬੀ–ਚੱਲ ਰਹੇ ਚੋਣ ਵਰੇ ਵਿੱਚ ਪੰਜਾਬ ਚ ਸਿਆਸੀ ਜੋੜ ਤੋੜ ਤੇਜ਼ ਹੋ ਰਿਹਾ ਹੈ। ਲੰਬੀ ਹਲਕੇ ਦੇ ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਉਹ ਪਹਿਲਾਂ ਅਕਾਲੀ ਦਲ ਨਾਲ ਜੁੜੇ ਰਹੇ ਤੇ ਸਾਲ 2017 ਵਿਚ ਕਾਂਗਰਸ ‘ਚ ਸ਼ਾਮਲ ਹੋਏ ਸੀ, ਆਪ ਚ ਆਉਣ ਤੇ ਉਨ੍ਹਾਂ ਕਿਹਾ ਕਿ ਵਰਕਰ ਸਨਮਾਨ ਚਾਹੁੰਦੇ ਹਨ ਪਰ ਕਾਂਗਰਸ ਵਿੱਚ ਸਨਮਾਨ ਨਹੀਂ ਮਿਲਦਾ। ਭਗਵੰਤ ਮਾਨ, ਮੀਤ ਹੇਅਰ, ਪ੍ਰੋ ਬਲਜਿੰਦਰ ਕੌਰ, ਰਾਘਵ ਚੱਢਾ ਨੇ ਖੁੱਡੀਆਂ ਤੇ ਸਾਥੀਆਂ ਦਾ ਪਾਰਟੀ ਚ ਆਉਣ ਦੇ ਸਵਾਗਤ ਕੀਤਾ ਅਤੇ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਗੁਰਮੀਤ ਖੁੱਡੀਆਂ ਕਾਂਗਰਸ ਛੱਡ ਕੇ ਆਪਕੇ ਹੋਏ

Comment here