ਖਬਰਾਂ

ਕਸ਼ਮੀਰੀ ਨੌਜਵਾਨਾਂ ਨੇ ਰਾਜੌਰੀ ਚ ਲਾਈ ਆਟਾ ਚੱਕੀ

ਬੇਰੁਜ਼ਗਾਰਾਂ ਨੂੰ ਕੀਤਾ ਪ੍ਰੇਰਿਤ

ਰਾਜੌਰੀ : ਕਸ਼ਮੀਰੀ ਨੌਜਵਾਨਾਂ ਨੇ ਹੋਰ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਅਨੋਖਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਰਾਜੌਰੀ ਵਿਖੇ ਆਟਾ ਚੱਕੀ ਦਾ ਨਿਰਮਾਣ ਕੀਤਾ ਹੈ। ਸਰਾਨੂ ਪਿੰਡ ਵਿੱਚ ਆਟਾ ਚੱਕੀ ਚਲਾ ਕੇ ਉਸ ਨੇ ਕਈ ਨੌਜਵਾਨਾਂ ਨੂੰ ਇਹ ਸੇਧ ਦਿੱਤੀ ਹੈ ਕਿ ਕੰਮ ਕਰਨ ਹਮੇਸ਼ਾ ਨਵੇਂ ਮੌਕੇ ਪੈਦਾ ਕਰਨੇ ਚਾਹੀਦੇ ਹਨ। ਇੱਥੇ 50 ਦੇ ਕਰੀਬ ਨੌਜਵਾਨ ਕੰਮ ਕਰਦੇ ਹਨ। ਪਰਿਵਾਰ ਚਲਾਉਣ ਲਈ   ਕਸ਼ਮੀਰੀ ਨੌਜਵਾਨ ਸਭ ਦੇ ਸਾਹਮਣੇ ਮਿਸਾਲ ਪੈਦਾ ਕੀਤੀ ਹੈ। ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਹ ਰਾਜੋਰੀ ਅਤੇ ਪੁੰਛ ਵਿੱਚ ਆਟਾ ਸਪਲਾਈ ਕਰਦਾ ਹੈ। ਕਈ ਬੇਰੁਜ਼ਗਾਰ ਨੌਜਵਾਨਾਂ ਨੂੰ ਉਸ ਨੇ ਆਪਣੇ ਨਾਲ ਕੰਮ ‘ਤੇ ਲਗਾਇਆ ਹੈ। ਇਹ ਵੀ ਦੱਸਿਆ ਕਿ ਉਸ ਨਾਲ 50 ਤੋਂ 55 ਨੌਜਵਾਨ ਕੰਮ ਕਰਦੇ ਹਨ। ਉਹ ਕਹਿੰਦਾ ਹੈ ਕਿ ਅਸੀਂ ਦੇਸੀ ਆਟਾ ਸਪਲਾਈ ਕਰਦੇ ਹਾਂ ਅਤੇ ਸਾਡੀ  ਚੰਗਾ ਪੈਸੇ ਕਮਾਉਣ ਲੱਗੇ ਹਾਂ।

Comment here