ਲੰਡਨ-ਦਿ ਡੈਮੋਕਰੇਸੀ ਫੋਰਮ ਅਤੇ ਟੀ ਡੀ ਐਫ ਦੇ ਪ੍ਰਧਾਨ ਲਾਰਡ ਬਰੂਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਕਸਰ ਵਿਸ਼ਵਿਕ ਮੁੱਦਿਆਂ ਤੇ ਚਰਚਾ ਲਈ ਵੈਬੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ, ਇਸ ਵਾਰ ਵੀ 24 ਮਈ ਨੂੰ ਇੰਗਲੈਂਡ ਦੇ ਸਮਾਂ 2-4 ਵਜੇ ਬਾਅਦ ਦੁਪਹਿਰ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਸ ਵਾਰ ਵਿਸ਼ਾ ਚੁਣਿਆ ਹੋਇਆ ਹੈ- China & US : Effects of competing hegemonies in Indo-Pacific.
ਇਸ ਵੈਬਿਨਾਰ ਵਿਚ ਹੰਫਰੀ ਹਾਸਕਲੇ ਲੇਖਕ ਅਤੇ ਬੀ ਬੀ ਸੀ ਏਸ਼ੀਆ ਦੇ ਸਾਬਕਾ ਪੱਤਰਕਾਰ, ਡਾ. ਪੀਟਰ ਹੈਰਿਸ ਸਿਆਸੀ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ, ਕੋਲੋਰਾਡੋ ਸਟੇਟ ਯੂਨੀਵਰਸਿਟੀ, ਜੇਮਜ਼ ਰੋਜਰਜ਼ ਸਹਿ ਸੰਸਥਾਪਕ ਅਤੇ ਨਿਰਦੇਸ਼ਕ ਅਤੇ ਭੂ-ਰਾਜਨੀਤੀ ਬਾਰੇ ਕੌਂਸਲ ਦੀ ਖੋਜ, ਡਾ. ਜੇਸਨ ਕੈਲੀ ਸੀਨੀਅਰ ਲੈਕਚਰਰ, ਰਾਜਨੀਤੀ ਅਤੇ ਅੰਤਰਰਾਸ਼ਟਰੀ ਰਿਲੇਟਿਨਸ ਵਿਭਾਗ, ਕਾਰਡਿਫ ਯੂਨੀਵਰਸਿਟੀ, ਕਰਿਸਾ ਨੇਤਚੇ, ਇੱਕ ਨਵੀਂ ਅਮਰੀਕੀ ਸੁਰੱਖਿਆ ਲਈ ਸਹਿਯੋਗੀ ਟਰਾਂਸਲੇਟਲੈਂਟਿਕ ਸੁਰੱਖਿਆ ਪ੍ਰੋਗਰਾਮ ਕੇਂਦਰ ਆਦਿ ਸ਼ਾਮਲ ਹੋਣਗੇ। ਇਸ ਵੈਬੀਨਾਰ ਨਾਲ ਜੁੜਨ ਲਈ ਹੇਠ ਲਿਖੇ ਲਿੰਕ ਤੇ ਕਲਿਕ ਕੀਤਾ ਜਾ ਸਕਦਾ-
Comment here