ਸਿਆਸਤ

ਫਰੀ ਸਿਲਾਈ ਟਰੇਨਿੰਗ
ਹਰ ਉਮਰ ਵਰਗ ਦੀਆਂ ਕੁੜੀਆਂ, ਔਰਤਾਂ ਲਈ ਪੈਰਾਂ ਸਿਰ ਹੋਣ ਦਾ ਸੁਨਹਿਰਾ ਮੌਕਾ
ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਪਿੰਡ ਰਸੂਲਪੁਰ ਵਿੱਚ ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਸਹਿਯੋਗ ਨਾਲ ਬਿਲਕੁਲ ਮੁਫਤ ਊਸ਼ਾ ਸਿਲਾਈ ਸਕੂਲ ਚਲਾਇਆ ਜਾ ਰਿਹਾ ਹੈ, ਹੁਨਰਮੰਦ ਟੀਚਰ ਸਿਖਲਾਈ ਦੇ ਕੇ ਕੁੜੀਆਂ ਨੂੰ ਇਸ ਕਾਬਿਲ ਬਣਾ ਰਹੇ ਹਨ ਤਾਂ ਜੋ ਕੁੜੀਆਂ ਸਿਲਾਈ ਨੂੰ ਕਮਾਈ ਦਾ ਸਾਧਨ ਬਣਾ ਕੇ ਸਮਾਜ ਅਤੇ ਪਰਿਵਾਰ ਵਿੱਚ ਆਪਣੀ ਸਮਾਜਿਕ ਸਥਿਤੀ ਮਜ਼ਬੂਤ ਕਰਨ।
ਕਿਸੇ ਵੀ ਉਮਰ ਵਰਗ ਦੀਆਂ ਕੁੜੀਆਂ, ਔਰਤਾਂ ਇਸ ਸਿਲਾਈ ਕੇਂਦਰ ਤੋਂ ਮੁਫਤ ਵਿੱਚ ਸਿੱਖਿਆ ਲੈ ਕੇ ਆਪਣਾ ਕਾਰੋਬਾਰ ਚਲਾਉਣ ਦੇ ਸਮਰੱਥ ਹੋ ਸਕਦੀਆਂ ਹਨ। ਮੌਕੇ ਦਾ ਭਰਪੂਰ ਫਾਇਦਾ ਲਓ।
ਹੋਰ ਜਾਣਕਾਰੀ ਲਈ ਹੇਠ ਲਿਖੇ ਫੋਨ ਨੰਬਰਾਂ ਤੇ ਸੰਪਰਕ ਕਰੋ-

Comment here