ਬਾਲ ਵਰੇਸ

ਕੀ ਤੁਸੀਂ ਜਾਣਦੇ ਹੋ…?

ਵਿਟਾਮਿਨ ਬੀ-12 ਦੀ ਕਮੀ ਨਾਲ ਵਾਲ ਸਫੈਦ ਹੋ ਜਾਂਦੇ ਹਨ।
ਭਾਰਤੀ ਮੁਦਰਾ ਦਾ ਨਾਂਅ ਰੁਪਈਆ ਮੁਗਲ ਬਾਦਸ਼ਾਹ ਸ਼ੇਰਸਾਹ ਸੂਰੀ ਨੇ ਰੱਖਿਆ।
ਵਿਸ਼ਵ ਦਾ ਸਭ ਤੋਂ ਲੰਬਾ ਤੇ ਲਿਖਤੀ ਸੰਵਿਧਾਨ ਭਾਰਤ ਦਾ ਹੈ।
ਨੈਲਸਨ ਮੰਡੇਲਾ ਨੂੰ ਦੂਜਾ ਮਹਾਤਮਾ ਗਾਂਧੀ ਕਿਹਾ ਜਾਂਦਾ ਹੈ।
ਸਭ ਤੋਂ ਪਹਿਲਾਂ ਪੋਲੀਓ ਟੀਕੇ (ਇੰਜੈਕਸ਼ਨ) ਦੀ ਖੋਜ ਜੋਨਸ ਸਾਲਕ ਨੇ ਕੀਤੀ।
ਪ੍ਰਿਥਵੀ ਦੀ ਸੂਰਜ ਤੋਂ ਦੂਰੀ ਲਗਪਗ 1496 ਲੱਖ ਕਿਲੋਮੀਟਰ/1519 ਲੱਖ ਕਿਲੋਮੀਟਰ ਹੈ।
ਵਿਸ਼ਵ ਦੀ ਸਭ ਤੋਂ ਪ੍ਰਚੀਨ ਭਾਸ਼ਾ ਸੰਸਕ੍ਰਿਤ ਹੈ।
ਵਿਸ਼ਵ ਦੀ ਸਭ ਤੋਂ ਮਹਿੰਗੀ ਪੇਂਟਿੰਗ ਲਿਓਨਾਰਾਡ ਵਿੰਚੀ ਦੀ ਸੰਸਾਰ ਪ੍ਰਸਿੱਧ ਪੇਂਟਿੰਗ ”ਮੋਨਾਲਿਸਾ” ਹੈ ।
ਪੇਰੂ ਆਲੂ ਪੈਦਾ ਕਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਹੈ।
ਗੰਨਾ ਸਭ ਤੋਂ ਪਹਿਲਾਂ ਭਾਰਤ ਵਿਚ ਉਗਾਇਆ ਗਿਆ ਸੀ।
ਵਿਸ਼ਵ ਵਿਚ ਸਭ ਤੋਂ ਵੱਧ ਚਾਹ ਭਾਰਤ ਵਿਚ ਹੀ ਪੈਦਾ ਕੀਤੀ ਜਾ ਰਹੀ ਹੈ।
ਚੀਨ ਵਿਸ਼ਵ ਵਿਚ ਸਭ ਤੋਂ ਵੱਧ ਕੌਫੀ ਪੈਦਾ ਕਰਨ ਵਾਲਾ ਦੇਸ਼ ਹੈ।
2028 ਤੱਕ ਭਾਰਤ ਚੀਨ ਨੂੰ ਆਬਾਦੀ ਪੱਖੋਂ ਪਿਛਾੜ ਦੇਵੇਗਾ।

Comment here