ਅਪਰਾਧਸਿਆਸਤਖਬਰਾਂ

ਸਾਂਸਦ ਸੰਜੇ ਸਿੰਘ ਦੇ ਕਰੀਬੀਆਂ ਉਤੇ ਈਡੀ ਦੀ ਛਾਪੇਮਾਰੀ

ਨਵੀਂ ਦਿੱਲੀ-‘ਆਪ’ ਸਾਂਸਦ ਸੰਜੇ ਸਿੰਘ ਦੇ ਕਰੀਬੀਆਂ ਉਤੇ ਈਡੀ ਦੀ ਛਾਪੇਮਾਰੀ ਸਾਹਮਣੇ ਆਈ ਹੈ। ਸਰਵੇਸ਼ ਮਿਸ਼ਰਾ ਅਤੇ ਅਜੀਤ ਤਿਆਗੀ ਦੇ ਘਰ ਈਡੀ ਦੀ ਛਾਪੇਮਾਰੀ ਜਾਰੀ ਹੈ। ਇਹ ਦੋਵੇਂ ਹੀ ਰਾਜਸਭਾ ਸਾਂਸਦ ਸੰਜੇ ਸਿੰਘ ਦੇ ਕਰੀਬੀ ਦੱਸੇ ਜਾ ਰਹੇ ਹਨ। ਇਸ ਨੂੰ ਲੈ ਕੇ ਸੰਜੇ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਈਡੀ ਦਾ ਗਲਤ ਇਸਤੇਮਾਲ ਹੋ ਰਿਹਾ ਹੈ, ਨਾ ਮੈਂ ਈਡੀ ਸਾਹਮਣੇ ਝੁਕਾਂਗਾ ਨਾ ਰੁਕਾਂਗਾ। ਦੱਸ ਦਈਏ ਕਿ ਈਡੀ ਦੀ ਛਾਪੇਮਾਰੀ ਤੜਕੇ 6:30 ਵਜੇ ਤੋਂ ਜਾਰੀ ਹੈ।

Comment here