ਤਾਲਿਬਾਨ ਕਬਜ਼ੇ ਤੋਂ ਪਹਿਲਾਂ ਉਨ੍ਹਾਂ ਲਈ ਕੰਮ ਕਰਦੇ ਕਰਿੰਦਿਆਂ ਨੂੰ ਕੱਢਣ ਦਾ ਚੁੱਕਣਗੇ ਮੁੱਦਾ
ਮੈਡ੍ਰਿਡ-ਪਾਕਿਸਤਾਨ ਨਾਲ 70 ਸਾਲ ਦੇ ਡਿਪਲੋਮੈਟ ਸਬੰਧਾਂ ਵਿਚ ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬੇਰੇਸ ਦੀ ਇਹ ਪਹਿਲੀ ਇਸਲਾਮਾਬਾਦ ਯਾਤਰਾ ਹੈ। ਉਨ੍ਹਾਂ ਦੀ ਇਸ ਯਾਤਰਾ ਦਾ ਮਕਸਦ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਫ਼ਗਾਨਿਸਤਾਨ ਤੋਂ ਉਨ੍ਹਾਂ ਲੋਕਾਂ ਨੂੰ ਕੱਢਣ ਦੇ ਰਸਤੇ ਲੱਭਣੇ ਹਨ, ਜੋ ਦੇਸ਼ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਉਸ ਦੇ ਲਈ ਕੰਮ ਕਰਦੇ ਸਨ। ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬੇਰੇਸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਆਪਣੇ ਹਮਅਹੁਦਾ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਸਪੇਨ ਦੇ ਵਿਦੇਸ਼ ਮੰਤਰੀ ਪਹਿਲੀ ਵਾਰ ਆਉਣਗੇ ਪਾਕਿਸਤਾਨ

Comment here