ਸਿਆਸਤਖਬਰਾਂ

ਵੋਟ ਪਾਉਣ ਆਏ 80 ਸਾਲਾ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ

ਖੰਨਾ: ਖੰਨਾ ਵਿੱਚ ਸੇਵਾਮੁਕਤ ਮਾਸਟਰ ਦੀਵਾਨ ਚੰਦ 80 ਸਾਲਾਂ ਦੀ ਪੋਲਿੰਗ ਬੂਥ ਉੱਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮਾਸਟਰ ਦੀਵਾਨ ਚੰਦ ਦੀ ਵੋਟ ਪਾਉਣ ਸਮੇਂ ਹੀ ਮੌਤ ਹੋਈ। ਸੀਨੀਅਰ ਸਿਟੀਜਨ ਏ ਐਸ ਮਾਡਰਨ ਸਕੂਲ ‘ਚ ਬਣੇ ਬੂਥ ਨੰਬਰ 121 ਤੇ ਬੂਥ ਉਤੇ ਵੋਟ ਪਾਉਣ ਗਏ ਸਨ। ਹਸਪਤਾਲ ‘ਚ ਲਿਜਾਣ ਉੱਤੇ ਡਾਕਟਰ ਨੇ ਮ੍ਰਿਤਕ ਐਲਾਨਿਆ।ਜਾਣਕਾਰੀ ਅਨੁਸਾਰ 80 ਸਾਲਾਂ  ਮਾਸਟਰ ਦੀਵਾਨ ਚੰਦ ਵੋਟ ਪਾਉਣ ਲਈ ਬੂਥ ਨੰਬਰ 121 ਉੱਤੇ ਵੋਟ ਪਾਉਣ ਗਏ ਸਨ ਉੱਥੇ ਉਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਦਿਲ ਦਾ ਦੌਰਾ ਪੈਣ ਉਪਰੰਤ ਦੀਵਾਨ ਚੰਦ ਨੂ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ।

Comment here