ਸਿਆਸਤਖਬਰਾਂਪ੍ਰਵਾਸੀ ਮਸਲੇ

ਭਾਰਤੀਆਂ ਨੇ ਤਿਰੰਗੇ ਲਹਿਰਾਂ ਕੇ ਗਰਮ ਖਿਆਲੀਆਂ ਦਾ ਕੀਤਾ ਵਿਰੋਧ

ਸਰੀ-ਕੈਨੇਡਾ ਵਿਖੇ ਲੋਕਾਂ ਨੂੰ ਵੰਡਣ ਵਾਲੀਆਂ ਸ਼ਕਤੀਆਂ ਨੂੰ ਜਵਾਬ ਦੇਣ ਲਈ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਭਾਰਤੀ ਤਿਰੰਗਾ ਲਹਿਰਾਇਆ ਅਤੇ ਗਰਮ ਖਿਆਲੀਆਂ ਦਾ ਵਿਰੋਧ ਕੀਤਾ। ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਇਸ ਗੱਲ ਦੀ ਖੁਸ਼ੀ ਜਾਹਰ ਕੀਤੀ ਕਿ ਉਹਨਾਂ ਭਾਰਤੀ ਝੰਡੇ ਦੀ ਨਿਰਾਦਰੀ ਨੂੰ ਰੋਕਣ ਲਈ ਆਪਣੇ ਮੌਜੂਦਗੀ ਦੀ ਨਿਸ਼ਾਨਦੇਹੀ ਕੀਤੀ। ਮੈਂਬਰਾਂ ਮੁਤਾਬਕ ਸਾਨੂੰ ਆਤਮ ਨਿਰੀਖਣ ਕਰਨ ਦੀ ਲੋੜ ਹੈ ਅਤੇ ਭਾਰਤੀ ਲੋਕਾਂ ਨੂੰ ਵੰਡਣ ਵਾਲੀਆਂ ਸ਼ਕਤੀਆਂ ਨੂੰ ਜਵਾਬ ਦੇਣ ਲਈ ਕੁਝ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।

Comment here