ਅੰਮ੍ਰਿਤਸਰ-ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਨਾਲ ਮਿਲਾਉਣ ਜਾ ਰਹੇ ਹਾਂ ਜੋ ਮੁੰਬਈ ਦੇ ਸ਼ਾਹੀ ਪਰਿਵਾਰ ਨੂੰ ਛੱਡ ਕੇ ਅੰਮ੍ਰਿਤਸਰ ਵਿੱਚ ਆ ਕੇ ਵੱਸ ਗਈ ਹੈ। ਅਸੀਂ ਗੱਲ ਕਰ ਰਹੇ ਹਾਂ ਫਿਲਮ ਅਦਾਕਾਰ ਸੰਜੇ ਦੱਤ ਦੀ ਭੈਣ, ਅਦਾਕਾਰ ਅਤੇ ਨਿਰਮਾਤਾ ਸੋਮ ਦੱਤ ਦੀ ਬੇਟੀ, ਮਮਤਾ ਦੱਤ ਦੀ। ਜੇਕਰ ਅਸੀਂ ਉਨ੍ਹਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੀ ਹੈ ਕਿ ਉਸਦੇ ਪਿਤਾ ਕਦੇ ਨਹੀਂ ਚਾਹੁੰਦੇ ਸਨ ਕਿ ਉਹ ਫਿਲਮ ਇੰਡਸਟਰੀ ਵਿੱਚ ਆਵੇ। ਉਸਨੇ ਲਵ ਮੈਰਿਜ ਕਰਵਾ ਕੇ ਅੰਮ੍ਰਿਤਸਰ ਦੀ ਜ਼ਿੰਦਗੀ ਨੂੰ ਚੁਣਿਆ ਅਤੇ ਅੱਜ ਉਸਦੇ ਕੋਲ 33 ਗਲੀ ਦੇ ਕੁੱਤੇ ਹਨ, ਜਿੰਨ੍ਹਾਂ ਦੀ ਉਹ ਦੇਖਭਾਲ ਕਰ ਰਹੀ ਹੈ।
ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਭੈਣ ਦਾ ਵੱਖਰਾ ਸ਼ੌਂਕ

Comment here