ਵਿਸ਼ੇਸ਼ ਲੇਖ

ਬਾਬਾ ਨਾਨਕ ਐਵੇਂ ਨਹੀਂ ਅਖਵਾਉਂਦੇ ਜਗਤ ਗੁਰੂ ….

ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਅੱਜ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ।  ਉਹ ਸਿਰਫ਼ ਪੰਜਾਬ ਵਿੱਚ ਹੀ ਨਹੀਂ ਪੂਜੇ ਜਾਂਦੇ ਸਗੋਂ ਪੂਰੇ ਭਾਰਤ, ਪੂਰੀ ਦੁਨੀਆਂ ਵਿੱਚ ਲੋਕ ਉਨ੍ਹਾਂ ਨੂੰ ਮੰਨਦੇ ਹਨ। ਅਸੀਂ ਬੇਸ਼ੱਕ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜੱਪਦੇ ਹਾਂ, ਜਾਣਦੇ ਹਾਂ ਪਰ ਦੁਨੀਆਂ ਦੇ ਬਾਕੀ ਦੇਸ਼ਾਂ ਵਿੱਚ ਉਨ੍ਹਾਂ ਨੂੰ ਅਲੱਗ-ਅਲੱਗ ਨਾਵਾਂ ਨਾਲ ਪੂਜਿਆ, ਜਾਣਿਆ ਜਾਂਦਾ ਹੈ, ਆਓ ਜਾਣਦੇ ਹਾਂ ਇਸ ਬਾਰੇ-

ਤਿੱਬਤ – ਨਾਨਕ ਲਾਮਾ

ਸਿੱਕਮ – ਗੁਰੂ ਰਿੰਪੋਚੀਆ

ਭੂਟਾਨ – ਗੁਰੂ ਰਿੰਪੋਚੀਆ

ਮੱਕਾ – ਵਲੀ ਰਿੰਦ

ਰੂਸ – ਨਾਨਕ ਕਦਾਮਦਰ

ਇਰਾਕ – ਬਾਬਾ ਨਾਨਕ

ਨੇਪਾਲ – ਨਾਨਕ ਰਿਸ਼ੀ

ਬਗਦਾਦ – ਨਾਨਕ ਪੀਰ

ਮਿਸ਼ਰ – ਨਾਨਕ ਵਲੀ

ਚੀਨ – ਬਾਬਾ ਫੂਸਾ

Comment here