ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿੱਚ ਨਿਤਰੇ ਉਮੀਦਵਾਰ ਆਪਣੀ ਜਾਇਦਾਦ ਦੇ ਵੇਰਵੇ ਵੀ ਰਹੇ ਹਨ, ਮਿਲੇ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਚੰਨੀ ਦੀ ਜਾਇਦਾਦ ਘਟੀ ਹੈ ਅਤੇ ਸੁਖਬੀਰ ਦੀ ਜਾਇਦਾਦ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਵੱਧ ਹੈ।
ਚਰਨਜੀਤ ਸਿੰਘ ਚੰਨੀ ਦੀ ਜਾਇਦਾਦ ਦੇ ਵੇਰਵੇ-
2022 ਵਿੱਚ ਜਾਇਦਾਦ: 3.92 ਕਰੋੜ ਰੁਪਏ
2017 ਵਿੱਚ ਜਾਇਦਾਦ: 12.17 ਕਰੋੜ ਰੁਪਏ
ਜਾਇਦਾਦ ਘਟੀ: 8.25 ਕਰੋੜ ਰੁਪਏ
ਦੇਣਦਾਰੀ: 63.29 ਲੱਖ ਰੁਪਏ
2022 ਵਿੱਚ ਜਾਇਦਾਦ: 15.12 ਕਰੋੜ ਰੁਪਏ
2017 ਵਿੱਚ ਜਾਇਦਾਦ: 14.50 ਕਰੋੜ ਰੁਪਏ
ਜਾਇਦਾਦ ਵਧੀ: 62 ਲੱਖ ਰੁਪਏ
ਦੇਣਦਾਰੀ : 2.75 ਕਰੋੜ ਰੁਪਏ
ਕੈਪਟਨ ਅਮਰਿੰਦਰ ਸਿੰਘ ਦੀ ਜਾਇਦਾਦ ਦੇ ਵੇਰਵੇ-
2022 ਵਿੱਚ ਜਾਇਦਾਦ: 3.55 ਕਰੋੜ ਰੁਪਏ
2017 ਵਿੱਚ ਜਾਇਦਾਦ: 2.10 ਕਰੋੜ ਰੁਪਏ
ਜਾਇਦਾਦ ਵਧੀ: 1.45 ਕਰੋੜ ਰੁਪਏ
ਦੇਣਦਾਰੀ: 2 ਕਰੋੜ ਰੁਪਏ
ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਦੇ ਵੇਰਵੇ-
2022 ਵਿੱਚ ਜਾਇਦਾਦ: 202.64 ਕਰੋੜ
2019 ਵਿੱਚ ਜਾਇਦਾਦ: 217 ਕਰੋੜ ਰੁਪਏ
ਜਾਇਦਾਦ ਘਟੀ: 15 ਕਰੋੜ ਰੁਪਏ
ਦੇਣਦਾਰੀ: 64.82 ਕਰੋੜ ਰੁਪਏ
Comment here