ਚੰਡੀਗੜ-ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਪਾਕਿਸਤਾਨ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਨੇ ਨਵਜੋਤ ਸਿੱਧੂ ਨੂੰ ਵਧਾਈ ਦਿੰਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੁਲਵਾਉਣ ਦੀ ਅਪੀਲ ਕੀਤੀ ਸੀ, ਜਿਸ ਤੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਇਹ ਸਕਰਿਪਟ ਖੁਦ ਸਿੱਧੂ ਨੇ ਹੀ ਲਿਖੀ ਹੈ। ਲਾਂਘਾ ਖੁਲਣ ਚ ਵੀ ਸਿੱਧੂ ਦੀ ਕੋਈ ਭੂਮਿਕਾ ਨਹੀਂ ਹੈ।ਅਕਾਲੀ ਨੇਤਾਡਾ. ਦਲਜੀਤ ਸਿੰਘ ਚੀਮਾ ਦੇ ਵੀ ਕੁਝ ਅਜਿਹੇ ਹੀ ਵਿਚਾਰ ਆਏ ਹਨ।
ਪਾਕਿ ਸਿੱਖ ਕਮੇਟੀ ਵਲੋੰ ਸਿੱਧੂ ਨਾਲ ਦਿਖਾਈ ਅਪਣਤ ਤੋਂ ਭਾਜਪਾਈ ਤੇ ਅਕਾਲੀ ਨਰਾਜ਼

Comment here