ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਹਿੰਦੂ ਲੜਕੀਆਂ ਅਗਵਾ

ਪੁਲਸ ਨੇ ਕੇਸ ਦਰਜ ਤੋਂ ਕੀਤੀ ਨਾਂਹ
ਇਸਲਾਮਾਬਾਦ-ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਸਿੰਧ ਸੂਬੇ ਦੇ ਸ਼ਹਿਰ ਕਰਾਚੀ ਦੇ ਨਜ਼ਦੀਕ ਸਲਾਹ ਪਟ ਇਲਾਕੇ ’ਚ ਹਿੰਦੂ ਫਿਰਕੇ ਦੀਆਂ ਦੋ ਸਕੀਆਂ ਭੈਣਾਂ ਨੂੰ ਅਗਵਾ ਕੀਤਾ ਗਿਆ, ਜਦ ਉਹ ਆਪਣੀ ਮਾਂ ਦੇ ਨਾਲ ਘਰ ਵਾਪਸ ਆ ਰਹੀ ਸੀ।ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਗਵਾ ਹੋਈਆਂ ਲੜਕੀਆਂ ਦੀ ਮਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਪੁਲਸ ਦੇ ਵਤੀਰੇ ਖਿਲਾਫ ਪੁਲਸ ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ।
ਪੁਲਸ ਨੇ ਕੇਸ ਦਰਜ਼ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਹਿੰਦੂ ਲੜਕੀਆਂ ਆਪਣੀ ਮਰਜ਼ੀ ਨਾਲ ਭੱਜਦੀਆਂ ਹਨ ਧਰਮ ਪਰਿਵਰਤਣ ਕਰਕੇ ਨਿਕਾਹ ਕਰਵਾ ਲੈਂਦੀਆ ਹਨ, ਪਰ ਪੁਲਸ ਵੱਲੋਂ ਕੇਸ ਦਰਜ਼ ਕਰਨ ਤੇ ਕਈ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਪੁਲਸ ਨੂੰ ਸਾਹਮਣਾ ਕਰਨਾ ਪੈਦਾ ਹੈ।ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਜਿੰਨਾਂ ਲੜਕੀਆਂ ਨੂੰ ਅਗਵਾ ਕੀਤਾ ਗਿਆ, ਉਨ੍ਹਾਂ ਦੀ ਉਮਰ 17 ਅਤੇ 18 ਸਾਲ ਦੀ ਹੈ ਅਤੇ ਅਗਵਾ ਕਰਨ ਵਾਲਿਆਂ ਦੀ ਗਿਣਤੀ ਤਿੰਨ ਸੀ।

Comment here