ਲਹੌਰ-ਲੰਘੇ ਦਿਨੀਂ ਪਾਕਿਸਤਾਨ ’ਚ 20 ਤੋਂ ਜ਼ਿਆਦਾ ਗੈਰ-ਮੁਸਲਿਮ ਪੱਤਰਕਾਰਾਂ ਨੂੰ ਧਮਕੀ ਭਰੇ ਪੱਤਰ ਮਿਲੇ, ਜਿਸ ’ਚ ਲਿਖਿਆ ਹੈ ਕਿ ਜਦ ਉਨ੍ਹਾਂ ਨੇ ਇਸਲਾਮ ਜਾਂ ਮੁਸਲਮਾਨਾਂ ਦੇ ਖ਼ਿਲਾਫ਼ ਆਪਣੀ ਜੁਬਾਨ ਖੋਲ੍ਹੀ ਤਾਂ ਉਨ੍ਹਾਂ ਦਾ ਵੀ ਉਹੀ ਹਾਲ ਕੀਤਾ ਜਾਵੇਗਾ, ਜੋ ਹਿੰਦੂ ਪੱਤਰਕਾਰ ਅਜੇ ਕੁਮਾਰ ਦਾ ਕੁਝ ਮਹੀਨੇ ਪਹਿਲਾ ਕੀਤਾ ਗਿਆ ਸੀ। ਵਰਣਨਯੋਗ ਹੈ ਕਿ ਪੱਤਰਕਾਰ ਅਜੇ ਕੁਮਾਰ ਦੀ 21 ਮਾਰਚ ਨੂੰ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ।
ਪਾਕਿ ’ਚ ਹਿੰਦੂ ਪੱਤਰਕਾਰਾਂ ਨੂੰ ਮਿਲੀ ਧਮਕੀ

Comment here