ਅਪਰਾਧਖਬਰਾਂ

ਨਸ਼ੇੜੀ ਪੁੱਤ ਹੱਥੋਂ ਪਿਤਾ ਦਾ ਕਤਲ

ਜਲਾਲਾਬਾਦ- ਇੱਥੇ ਇੱਕ ਨਸ਼ੇੜੀ ਪੁੱਤ ਨੇ ਪਿਓ ਦਾ ਕਤਲ ਕਰ ਦਿੱਤਾ। ਘਟਨਾ ਲੱਲਾ ਬਸਤੀ ਵਿਖੇ ਵਾਪਰੀ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਿੱਤੀ ਕਿ ਉਹਨਾਂ ਦਾ ਇਕ ਮੁੰਡਾ ਨਸ਼ਾ ਕਰਨ ਦਾ ਆਦੀ ਹੈ, ਪਿਤਾ ਨੇ ਉਸ ਨੂੰ ਨਸ਼ੇ ਕਰਨ ਤੋਂ ਵਰਜਿਆ, ਦੋਵਾਂ ਚ ਬਹਿਸ ਹੋਈ ਤਾਂ ਉਸ ਨੇ ਨਸ਼ੇ ਦੀ ਹਾਲਤ ਚ ਹੀ ਆਪਣੇ ਪਿਤਾ ਤੇ ਕਿਰਚ ਨਾਲ ਕਈ ਵਾਰ ਕੀਤੇ, ਉਸ ਦੀ ਥਾਏਂ ਮੌਤ ਹੋ ਗਈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜਮ਼ ਨੂੰ ਗ੍ਰਿਫਤਾਰ ਕਰ ਲਿਆ ਹੈ।

Comment here