ਵਾਸ਼ਿੰਗਟਨ-ਪਿਛਲੇ 5 ਸਾਲਾਂ ਵਿੱਚ ਅਮਰੀਕਾ ਵਿੱਚ ਖੋਜ ਦਾ ਪੱਧਰ ਘਟਿਆ ਹੈ। ਵਿਗਿਆਨ, ਟੈਕਨਾਲੋਜੀ ਅਤੇ ਏ.ਆਈ. ਵਿੱਚ ਹੋ ਰਹੀ ਨਵੀਂ ਖੋਜ ਦੇ ਮਾਮਲੇ ਵਿੱਚ ਅਮਰੀਕਾ ਚੀਨ ਤੋਂ ਪਛੜਦਾ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਅਮਰੀਕਾ ਵਿੱਚ ਚੀਨੀ ਵਿਗਿਆਨੀਆਂ ਦੀ ਘਾਟ ਹੈ। ਚੀਨੀ ਮੂਲ ਦੇ ਕੁਝ ਵਿਗਿਆਨੀਆਂ ਵੱਲੋਂ ਚੀਨ ਦੀ ਕਮਿਊਨਿਸਟ ਸਰਕਾਰ ਨੂੰ ਡਾਟਾ ਲੀਕ ਕਰਨ ਦੇ ਮਾਮਲੇ ਤੋਂ ਬਾਅਦ ਅਮਰੀਕਾ ਨੇ ਚੀਨੀ ਮੂਲ ਦੇ ਵਿਗਿਆਨੀਆਂ ‘ਤੇ ਪਾਬੰਦੀ ਲਗਾਈ ਹੈ, ਜਿਸ ਕਾਰਨ ਅਮਰੀਕਾ ਖੋਜ ਵਿੱਚ ਲਗਾਤਾਰ ਪਛੜ ਰਿਹਾ ਹੈ।
Comment here