ਕੋਲੰਬੋ-ਸ਼੍ਰੀਲੰਕਾ ਨੇ ਚੀਨ ਤੋਂ ਦੂਸ਼ਿਤ ਖਾਦ ਲਿਆਉਣ ਵਾਲੇ ਜਹਾਜ਼ ਨੂੰ ਕੋਲੰਬੋ ਬੰਦਰਗਾਹ ’ਚ ਦਾਖਲੇ ਦੀ ਆਗਿਆ ਨਹੀਂ ਹੈ। ਇਹ ਨਿਰਦੇਸ਼ ਸ਼੍ਰੀਲੰਕਾ ’ਚ ਫਸਲਾਂ ਲਈ ਨੁਕਸਾਨਦਾਇਕ ਬੈਕਟੀਰੀਆ ਤੋਂ ਦੂਸ਼ਿਤ ਪਾਏ ਜਾਣ ਤੋਂ ਬਾਅਦ ਚੀਨੀ ਖਾਦ ਦੀ ਦਰਾਮਦ ਮੁਅੱਤਲ ਕਰਨ ਤੋਂ ਬਾਅਦ ਆਇਆ ਹੈ। ਦੂਸ਼ਿਤ ਚੀਨੀ ਖਾਦ ਲਿਆਉਣ ਵਾਲਾ ਜਹਾਜ ‘ਹਿੱਪੋ ਸਪਿਰਿਟ’ ਇਸ ਸਮੇਂ ਸ਼੍ਰੀਲੰਕਾ ਦੇ ਕੋਲ ਸਮੁੰਦਰ ’ਚ ਹੈ।
Comment here