ਨਵੀਂ ਦਿੱਲੀ-ਹੋਲੀ ਮੌਕੇ ਲੋਕਾਂ ਨੇ ਸ਼ਰਾਬ ਦੀ ਜੰਮ ਕੇ ਖਰੀਦਦਾਰੀ ਕੀਤੀ, ਜਿਸ ਕਾਰਨ 7 ਮਾਰਚ ਨੂੰ 36 ਲੱਖ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਦੀ ਵਿਕਰੀ ਹੋਈ। ਹੋਲੀ ਦੇ ਜਸ਼ਨ ਵਿਚ ਦਿੱਲੀ ਵਾਲੇ 82 ਕਰੋੜ ਰੁਪਏ ਦੀ ਸ਼ਰਾਬ ਪੀ ਗਏ। ਸਭ ਤੋਂ ਜ਼ਿਆਦਾ ਵਿਕਰੀ ਵ੍ਹਿਸਕੀ, ਵੋਦਕਾ ਅਤੇ ਸਕਾਚ ਦੀ ਹੋਈ। ਜ਼ਿਆਦਾਤਰ ਲੋਕਾਂ ਨੇ 400 ਤੋਂ 1000 ਰੁਪਏ ਪ੍ਰਤੀ ਬੋਤਲ ਵਾਲੀ ਸ਼ਰਾਬ ਖਰੀਦੀ। ਹੋਲੀ ਵਾਲੇ ਦਿਨ ਡਰਾਈ ਡੇ ਕਾਰਨ ਲੋਕਾਂ ਨੇ ਪਹਿਲਾਂ ਤੋਂ ਸ਼ਰਾਬ ਦਾ ਸਟਾਕ ਆਪਣੇ ਕੋਲ ਜਮ੍ਹਾ ਕਰ ਲਿਆ ਸੀ। ਚਾਲੂ ਮਾਲੀ ਸਾਲ ਵਿਚ 22 ਅਪ੍ਰੈਲ ਤੋਂ 22 ਫਰਵਰੀ ਦਰਮਿਆਨ ਸ਼ਰਾਬ ਦੀ ਵਿਕਰੀ ਤੋਂ 6000 ਕਰੋੜ ਰੁਪਏ ਤੋਂ ਵੱਧ ਸਰਕਾਰੀ ਖਜ਼ਾਨੇ ਵਿਚ ਆਏ ਹਨ।
ਦਿੱਲੀ ਵਾਸੀਆਂ ਨੇ ਹੋਲੀ ‘ਤੇ ਡਕਾਰੀ 82 ਕਰੋੜ ਦੀ ਸ਼ਰਾਬ

Comment here