ਰੋਮ– ਇਟਲੀ ਦੇ ਵਿਦੇਸ਼ ਮੰਤਰੀ ਲੁਈਗੀ ਦੀ ਮਾਇਓ ਨੇ ਤਾਲਿਬਾਨ ਦੇ ਕਾਰਜਕਾਰੀ ਮੰਤਰੀ ਮੰਡਲ ‘ਤੇ ਸਖਤ ਇਤਰਾਜ਼ ਕਰਦਿਆਂ ਕਿਹਾ ਹੈ ਕਿ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਲਈ ਉਸਦੇ ਦੇਸ਼ ਦੁਆਰਾ ਮਾਨਤਾ ਪ੍ਰਾਪਤ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਮੰਤਰੀ ਮੰਡਲ ਵਿੱਚ 17 ਅੱਤਵਾਦੀ ਹਨ।
ਤਾਲਿਬਾਨ ਸਰਕਾਰ ਨੂੰ ਨਹੀਂ ਮਾਨਤਾ ਦੇਵਾਂਗੇ, ਕੈਬਨਿਟ ਚ 17 ਅੱਤਵਾਦੀ- ਇਟਲੀ

Comment here