ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨ ’ਚ 6400 ਪੱਤਰਕਾਰ ਬੇਰੁਜ਼ਗਾਰ

ਕਾਬੁਲ-ਇਕ ਸਰਵੇ ਮੁਤਾਬਕ ਅਫ਼ਗਾਨਿਸਤਾਨ ’ਚ ਅਗਸਤ, 2021 ’ਚ ਤਾਲਿਬਾਨ ਦੇ ਸੱਤਾ ’ਤੇ ਕਾਬਿਜ ਹੋਣ ਤੋਂ ਬਾਅਦ ਹੁਣ ਤੱਕ ਅਫ਼ਗਾਨਿਸਤਾਨ ’ਚ ਲਗਭਗ 6400 ਪੱਤਰਕਾਰਾਂ ਦੀ ਨੌਕਰੀ ਚਲੀ ਗਈ। ਇੰਨਾ ਹੀ ਨਹੀਂ ਲਗਭਗ 231 ਮੀਡੀਆ ਘਰਾਣਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ। ਇਹ ਸਰਵੇ ਰਿਪੋਰਟਸ ਵਿਦਆਊਟ ਬਾਰਡਰਸ (ਆਰ. ਐੱਸ. ਐੱਫ.) ਅਤੇ ਅਫਗਾਨ ਇੰਡੀਪੈਂਡੈਂਟ ਜਰਨਲਿਸਟ ਐਸੋਸੀਏਸ਼ਨ ਵੱਲੋਂ ਕੀਤਾ ਗਿਆ।

Comment here