ਅਪਰਾਧਸਿਆਸਤਖਬਰਾਂ

ਜੇ ਇਨਸਾਫ਼ ਮੰਗਣਾ ਨਹੀਂ ਤਾਂ ਅਪੀਲ ਵਾਪਸ ਲਵੋ : ਰਾਜੋਆਣਾ

ਅੰਮ੍ਰਿਤਸਰ-ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਸਿੱਧਾ ਹਮਲਾ ਬੋਲਿਆ ਹੈ। ਰਾਜੋਆਣਾ ਨੇ ਜਥੇਦਾਰ ਨੂੰ ਸੰਬੋਧਿਤ ਕਰਦਿਆਂ ਆਪਣੀ ਭੈਣ ਕਮਲਦੀਪ ਕੌਰ ਤੋਂ ਪੋਸਟ ਪਵਾਈ ਹੈ। ਪੋਸਟ ਚ ਲਿਖਿਆ ਹੈ ਕਿ ‘ਜੇ ਇਨਸਾਫ਼ ਮੰਗਣਾ ਨਹੀਂ ਤਾਂ ਮੇਰੇ ਲਈ ਪਾਈ ਅਪੀਲ ਵਾਪਸ ਲਵੋ, ਐੱਸਜੀਪੀਸੀ ਨੂੰ ਆਦੇਸ਼ ਕਰੋ, ਮੇਰੇ ਲਈ ਪਾਈ ਅਪੀਲ ਵਾਪਸ ਲਵੇ, ਇਨਸਾਫ਼ ਦੀ ਮੰਗ ਛੱਡ ਕੇ ਹੁਕਮਰਾਨਾਂ ਦੇ ਵਿਆਹਾਂ ਦੇ ਲੱਡੂ ਖਾਓ, ਭੰਗੜੇ ਪਾਓ, ਜੈੱਡ ਸੁਰੱਖਿਆ ਦੇ ਆਨੰਦ ਲਵੋ’।

Comment here