ਬਠਿੰਡਾ-ਇੱਥੋਂ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਜੇਲ ’ਚ ਡਿਊਟੀ ’ਤੇ ਮੌਜੂਦ ਸੀਆਰਪੀਐੱਫ ਦੇ ਜਵਾਨਾਂ ’ਤੇ ਗੈਂਗਸਟਰ ਰਾਜਵੀਰ ਗੈਸਟਰ ਦਿਲਪ੍ਰੀਤ ਤੇ ਉਸ ਦੇ ਸਾਥੀ ਨੇ ਸੀਆਰਪੀਐੱਫ ਜਵਾਨਾਂ ’ਤੇ ਹਮਲਾ ਕੀਤਾ ਹੈ। ਸੂਤਰਾਂ ਅਨੁਸਾਰ ਮਾਮਲੇ ਦੀ ਜਾਂਚ ਚਲ ਰਹੀ ਹੈ। ਇਹ ਕੋਈ ਪਹਿਲੀ ਵਾਰ ਨਹੀ ਹੈ, ਪਹਿਲਾਂ ਵੀ ਕਈ ਵਾਰ ਕੈਦੀ ਸੁਰਖਿਆ ਅਮਲੇ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ।
ਜੇਲ ’ਚ ਗੈਂਗਸਟਰ ਨੇ ਸੀਆਰਪੀਐੱਫ ਜਵਾਨਾਂ ’ਤੇ ਕੀਤਾ ਹਮਲਾ

Comment here