ਲਾਹੌਰ-ਸੇਵਾਮੁਕਤ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਨੂੰ ਲੈ ਕਿ ਬਾਰੇ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੀ ਸੱਤਾਧਿਰ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਲ. ਐੱਲ.-ਐੱਨ.) ਦੀ ਮੁੱਖ ਕਨਵੀਨਰ ਮਰੀਅਮ ਨਵਾਜ਼ ਨੇ ਆਪਣੇ ਤੇ ਆਪਣੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ‘ਜ਼ਾਲਮ’ ਤੇ ਸਾਬਕਾ ‘ਸਪਾਈਮਾਸਟਰ’ ਲੈਫਟੀਨੈਂਟ ਜਨਰਲ (ਸੇਵਾਮੁਕਤ) ਫੈਜ਼ ਹਾਮਿਦ ਬਾਰੇ ਆਪਣੇ ਮਨ ਦੀ ਗੱਲ ਆਖੀ ਹੈ। ਉਨ੍ਹਾਂ ਕਹਾ ਕਿ ਫੈਜ਼ ਦਾ ‘ਤਤਕਾਲ’ ਕੋਰਟ ਮਾਰਸ਼ਲ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਕੋਰਟ ਮਾਰਸ਼ਲ ਦੀ ਮੰਗ ਕੀਤੀ ਸੀ।
ਜਨਰਲ ਫੈਜ਼ ਹਾਮਿਦ ਦਾ ‘ਤਤਕਾਲ’ ਕੋਰਟ ਮਾਰਸ਼ਲ ਹੋਵੇ-ਮਰੀਅਮ ਨਵਾਜ਼

Comment here