ਮਾਛੀਵਾੜਾ-ਪਿੰਡ ਉਧੋਵਾਲ ਕਲਾਂ ਵਿੱਚ ਛੇ ਨਕਾਬਪੋਸ਼ ਨੌਜਵਾਨ ਕਿਸਾਨ ਅਜੀਤ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਕੇ ਪਹਿਲਾਂ ਅਜੀਤ ਸਿੰਘ ਦੇ ਨੌਕਰ ਰਾਜੂ ਰਾਮ ਨੂੰ ਬੰਨ੍ਹ ਦਿੱਤਾ ਉਸ ਦੀ ਕੁੱਟਮਾਰ ਕਰਨ ਮਗਰੋਂ ਤੀਹ ਹਜ਼ਾਰ ਰੁਪਏ ਲੈ ਗਏ। ਪੁਲਸ ਇਸ ਮਾਮਲੇ ਵਿਚ ਜਾਂਚ ਪੜਤਾਲ ਕਰ ਰਹੀ ਹੈ, ਇਲਾਕੇ ਵਿਚ ਦਹਿਸ਼ਤ ਦਾ ਮਹੌਲ ਹੈ।
ਛੇ ਨਕਾਬਪੋਸ਼ ਲੁਟੇਰਿਆਂ ਵੱਲੋਂ ਕਿਸਾਨ ਦੀ ਕੁੱਟਮਾਰ ਤੇ ਨਕਦੀ ਲੁੱਟੀ

Comment here