ਖਬਰਾਂਚਲੰਤ ਮਾਮਲੇਦੁਨੀਆ

ਚੀਨ ਦੇ ਸਰਾਂਅ ‘ਚ ਲੱਗੀ ਅੱਗ; 9 ਲੋਕਾਂ ਦੀ ਮੌਤ

ਗੁਈਯਾਂਗ-ਸਥਾਨਕ ਐਮਰਜੈਂਸੀ ਪ੍ਰਬੰਧਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੱਖਣ-ਪੱਛਮੀ ਚੀਨ ਦੇ ਗੁਈਯਾਂਗ ਸੂਬੇ ਦੀ ਲਿਪਿੰਗ ਕਾਉਂਟੀ ਵਿਚ ਇਕ ਸਰਾਂਅ ਵਿਚ ਸ਼ੁੱਕਰਵਾਰ ਤੜਕੇ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਝਾਓਕਸਿੰਗ ਟਾਊਨਸ਼ਿਪ ਵਿਚ ਸ਼ੁੱਕਰਵਾਰ ਸਵੇਰੇ ਕਰੀਬ 1:02 ਵਜੇ ਇਕ ਇੱਟ-ਕੰਕਰੀਟ ਨਾਲ ਬਣੀ ਸਰਾਂਅ ਵਿਚ ਵਾਪਰੀ। ਰਾਤ ਕਰੀਬ 1:35 ‘ਤੇ ਅੱਗ ਬੁਝਾਈ ਗਈ।

Comment here