ਸਿਆਸਤਖਬਰਾਂਦੁਨੀਆ

ਚੀਨ ‘ਚ ਬੱਸ ਪਲਟਣ ਕਾਰਨ 27 ਲੋਕ ਮਰੇ

ਬੀਜਿੰਗ-ਬੀਤੇ ਦਿਨੀਂ ਦੱਖਣੀ-ਪੱਛਮੀ ਚੀਨ ‘ਚ ਐਕਸਪ੍ਰੈੱਸ ਵੇਅ ’ਤੇ ਬੱਸ ਪਲਟ ਗਈ, ਜਿਸ ਕਾਰਨ 27 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਗੁਈਝੂ ਸੂਬੇ ਦੀ ਰਾਜਧਾਨੀ ਗੁਈਯਾਂਗ ਸ਼ਹਿਰ ਦੇ ਦੱਖਣ-ਪੂਰਬ ਵਿੱਚ ਸਥਿਤ ਸੈਂਡੂ ਕਾਉਂਟੀ ਵਿੱਚ ਸਵੇਰੇ ਵਾਪਰਿਆ।ਬੱਸ ਵਿੱਚ 47 ਲੋਕ ਸਵਾਰ ਸਨ ਅਤੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

Comment here