ਅੰਮ੍ਰਿਤਸਰ-ਪਾਠੀ ਦੀ ਘਰਵਾਲੀ ਨੇ ਮੋਬਾਇਲ ਫੋਨ ਉੱਤੇ ਪਾਕਿਸਤਾਨ ਦੇ ਰਹਿਣ ਵਾਲੇ ਨੌਜਵਾਨ ਨਾਲ ਕਰ ਪਿਆਰ ਲਿਆ। ਜਿਸ ਤੋਂ ਬਾਅਦ ਪਾਠੀ ਸਿੰਘ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਘਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਇਸ ਮਗਰੋਂ ਪਾਠੀ ਸਿੰਘ ਤੇ ਉਸਦੀ ਪਤਨੀ ਆਹਮੋ ਸਾਹਮਣੇ ਹੋ ਜਾਂਦੇ ਹਨ। ਦੇਖੋ ਕਿਸ ਤਰ੍ਹਾਂ ਸ਼ਰੇਆਮ ਪਾਠੀ ਦੀ ਘਰਵਾਲੀ ਪਾਕਿਸਤਾਨ ਨੰਬਰ ਤੋਂ ਆ ਰਹੇ ਫੋਨ ਉੱਤੇ ਗੱਲਾਂ ਕਰ ਰਹੀ ਹੈ। ਪਾਠੀ ਦੇ ਕੋਲੋਂ ਫੋਨ ਉੱਤੇ ਕਰ ਰਹੀ ਗੱਲ ਨੂੰ ਦੇਖ ਕੇ ਨਹੀਂ ਜਰਿਆ ਗਿਆ। ਗੁੱਸੇ ਵਿੱਚ ਆਏ ਪਾਠੀ ਨੇ ਫੋਨ ਹੀ ਤੋੜ ਦਿੱਤਾ।
Comment here