ਅਪਰਾਧਖਬਰਾਂਦੁਨੀਆ

ਗਰੀਬੀ ਤੋਂ ਪ੍ਰੇਸ਼ਾਨ ਪਿਤਾ ਨੇ 3 ਬੱਚਿਆਂ ਦਾ ਕੀਤਾ ਕਤਲ

ਥਾਰਪਾਰਕਰ-ਪਾਕਿਸਤਾਨ ਦੇ ਇਸ ਜ਼ਿਲੇ ਚ ਪਿੰਡ ਦੂਨਬਰੋ ਵਿੱਚ ਇਕ ਹਿੰਦੂ ਸ਼ਖਸ ਨੇ ਆਰਥਿਕ ਤੰਗੀ ਦੇ ਚਲਦਿਆਂ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਕਰਕੇ ਲਾਸ਼ਾਂ ਖੁਹ ਚ ਸੁੱਟ ਦਿੱਤੀਆਂ।ਮੁਲਜ਼ਮ ਪਿਤਾ ਨਵਲ ਮੇਧਾਵਰ ਗੁਰਬਤ ਕਾਰਨ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਨਹੀਂ ਸੀ ਕਰ ਪਾ ਰਿਹਾ, ਉਸ ਨੇ ਪਿੰਡ ਦੇ ਸ਼ਾਹੂਕਾਰ ਤੋਂ ਕਰਜ਼ ਵੀ ਲਿਆ ਹੋਇਆ ਸੀ, ਪਿਛਲੇਰੀ ਦੇਰ ਸ਼ਾਮ ਉਸ ਨੇ ਆਪਣੇ ਚਾਰ ਸਾਲਾ, ਤਿੰਨ ਸਾਲਾ ਤੇ ਤਿੰਨ ਮਹੀਨਿਆਂ ਦੇ ਬੱਚਿਆਂ ਦਾ ਕਤਲ ਕਰਕੇ ਲਾਸ਼ਾਂ ਖੂਹ ਚ ਸੁੱਟ ਦਿੱਤੀਆਂ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Comment here