ਅਪਰਾਧਸਿਆਸਤਖਬਰਾਂਦੁਨੀਆ

ਗਨੀ ਪੈਸੇ ਲੈ ਕੇ ਭੱਜਿਆ-ਸੁਰੱਖਿਆ ਪ੍ਰਮੁਖ ਦਾ ਦਾਅਵਾ

 ਕਾਬੁਲ-ਅਫਗਾਨਿਸਤਾਨ ਦੇ ਰਾਸ਼ਟਰਪਤੀ ਰਹੇ ਅਸ਼ਰਫ ਗਨੀ ਦੇ ਸੁਰੱਖਿਆ ਪ੍ਰਮੁੱਖ ਰਹੇ ਬ੍ਰਿਗੇਡੀਅਰ ਜਨਰਲ ਪਿਰਾਜ ਅਤਾ ਸ਼ਰੀਫੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੋਲ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ  ਦੇ ਪੈਸੇ ਲੈ ਕੇ ਭੱਜਣ ਦੀ ਸੀ. ਸੀ. ਟੀ. ਵੀ. ਫੁਟੇਜ ਹੈ। ਜੇਕਰ ਬ੍ਰਿਟੇਨ ਜਾਂ ਅਮਰੀਕਾ ਵਰਗਾ ਕੋਈ ਦੇਸ਼ ਉਨ੍ਹਾਂ ਨੂੰ ਬਚਾ ਸਕਦਾ ਹੈ ਤਾਂ ਉਹ ਇਸ ਸਬੂਤ ਨੂੰ ਜਨਤਕ ਕਰਨ ਨੂੰ ਤਿਆਰ ਹਨ। ਬ੍ਰਿਗੇਡੀਅਰ ਜਨਰਲ ਪਿਰਾਜ ਦੇ ਸਿਰ ’ਤੇ ਤਾਲਿਬਾਨ ਨੇ ਉਨ੍ਹਾਂ ਦੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਗਨੀ ਤੇ ਅਫਗਾਨ ਦੀ ਸੱਤਾ ਉੱਤੇ ਤਾਲਿਬਾਨਾਂ ਦੇ ਕਬਜ਼ੇ ਦੌਰਾਨ ਦੇਸ਼ ਤੋਂ ਪੈਸੇ ਲੈ ਕੇ ਭੱਜਣ ਦੇ ਦੋਸ਼ ਲੱਗੇ ਸੀ, ਪਰ ਉਹਨਾਂ ਨੇ ਇਹ ਦੋਸ਼ ਸਿਰੇ ਤੋਂ ਨਕਾਰੇ ਹਨ।

Comment here