ਸਿਹਤ-ਖਬਰਾਂਖਬਰਾਂਮਨੋਰੰਜਨ

ਕੋਵਿਡ-19 ਦੀ ਉਲੰਘਣਾ ਕਾਰਨ ਕਰੀਨਾ ਤੇ ਅਮ੍ਰਿਤਾ ਕੋਰੋਨਾ ਪਾਜ਼ੇਟਿਵ

ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਹੀਰੋਇਨਾਂ ਕਰੀਨਾ ਕਪੂਰ ਖਾਨ ਤੇ ਅਮ੍ਰਿਤਾ ਅਰੋੜਾ ਦੀਆਂ ਕੋਵਿਡ-19 ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਦੋਵਾਂ ਨੇ ਕੋਵਿਡ-19 ਮਾਪਦੰਡਾਂ ਦਾ ਉਲੰਘਣ ਕੀਤਾ ਸੀ ਅਤੇ ਕਈ ਪਾਰਟੀਆਂ ’ਚ ਸ਼ਾਮਿਲ ਹੋਈਆਂ ਸਨ। ਬੀਐੱਮਸੀ (ਬ੍ਰਹਨਮੁੰਬਈ ਨਗਰ ਨਿਗਮ) ਨੇ ਦੱਸਿਆ ਕਿ ਇਨ੍ਹਾਂ ਦੋਵਾਂ ਅਦਾਕਾਰਾਂ ਦੇ ਸੰਪਰਕ ’ਚ ਆਏ ਲੋਕਾਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ ਹੈ।

Comment here