ਅਜਬ ਗਜਬਖਬਰਾਂ

 ਕੁਆਰਟਰ ’ਚ ਕਿੰਨਾ ਹੁੰਦਾ -ਮਾਸਟਰ ਜੀ ਦਾ ਸਵਾਲ, ਜੁਆਬ ਮਿਲਿਆ- Thirty ML!

ਕਰੋਨਾ ਕਾਲ ਚ ਬਹੁਤ ਸਾਰੇ ਕੰਮ ਕਾਜ ਆਨਲਾਈਨ ਹੋ ਗਏ, ਪੜਾਈ ਵੀ। ਅਜਿਹੇ ਦੌਰ ਚ ਬਹੁਤ ਕੁਝ ਫਨੀ ਵਾਪਰਦਾ ਹੈ। ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਚ ਆਨਲਾਈਨ ਕਲਾਸ ਚ ਇਕ ਅਧਿਆਪਕ ਬੱਚਿਆਂ ਨੂੰ ਪ੍ਰਸ਼ਨ ਪੁੱਛ ਰਿਹਾ ਹੈ। ਉਸਨੇ ਪੁੱਛਿਆ ਕਿ ਇਕ ਤਿਮਾਹੀ ‘ਚ ਕਿੰਨਾ ਹੁੰਦਾ ਹੈ? ਭਾਵ ਕੁਆਰਟਰ ਚ ਕਿੰਨਾ ਹੁੰਦਾ ਹੈ? ਜਿਸ ਦਾ ਬੱਚੇ ਨੇ ਜੁਆਬ ਦਿੱਤਾ- Thirty ML Sir… ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਬੁਵਨਟਾਸਟਿਕ ਨਾਮ ਦੇ ਉਪਭੋਗਤਾ ਨੇ ‘ਸੰਜੇ ਦੱਤ ਕਿਡ ਸਪੌਟਡ’, ਨਾਮ ਨਾਲ ਇਹ ਵੀਡੀਓ ਆਪਣੇ ਟਵਿਟਰ ਅਕਾਊਂਟ ਤੇ ਸਾਂਝੀ ਕੀਤੀ ਹੈ, ਜਿਸ ਤੇ ਲੋਕ ਖੂਬ ਮਸ਼ਕਰੀਆਂ ਕਰ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ

Comment here