ਸਿਆਸਤਖਬਰਾਂ

ਕਾਂਗਰਸੀ ਵਿਧਾਇਕ ਗੋਲਡੀ ਸ਼ੰਭੂ ਤੋਂ ਸਿੰਘੂ ਪੈਦਲ ਪੁੱਜਿਆ

ਕਿਹਾ-ਕਿਸਾਨਾਂ ਦਾ ਸਮਰਥਨ ਕਰਨ ਆਏ ਹਾਂ

ਨਵੀਂ ਦਿੱਲੀ-ਕਿਸਾਨ ਅੰਦੋਲਨ ਨੂੰ ਲੈ ਕੇ ਸਿਆਸਤ ਵੀ ਪੂਰੀ ਸਰਗਰਮ ਹੈ। ਸ਼ੰਭੂ ਸਰਹੱਦ ਤੋਂ ਪੈਦਲ ਮਾਰਚ ਕਰਦਿਆਂ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਤੇ ਉਨ੍ਹਾਂ ਦੀ ਪਤਨੀ ਸਿਮਰਤ ਸਿੰਘੂ ਸਰਹੱਦ ਤੇ ਦੋ ਸੌ ਕਿਲੋਮੀਟਰ ਦਾ ਸਫਰ ਤੈਅ ਕਰਕੇ ਕਿਸਾਨਾਂ ਦੇ ਸਮਰਥਨ ਲਈ ਪਹੁੰਚੇ। ਉਹਨਾਂ  ਨਾਲ ਸੈਂਕੜੇ ਕਿਸਾਨ ਵੀ ਸਨ। ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਉਹ ਇੱਥੇ ਸਿਰਫ ਕਿਸਾਨਾਂ ਨੂੰ ਮਿਲਣ ਲਈ ਆਏ ਹਨ ਤੇ ਜਿਵੇਂ ਹੀ ਕਿਸਾਨ ਆਗੂ ਅਗਲੀ ਰਣਨੀਤੀ ਤੇ ਕੋਈ ਆਦੇਸ਼ ਦਿੰਦੇ ਹਨਉਹ ਇਸ ਦੀ ਪਾਲਣਾ ਕਰਨਗੇ

Comment here