ਵਿਸ਼ੇਸ਼ ਰਿਪੋਰਟ-ਪ੍ਰਭਜੋਤ ਸਿੰਘ
ਪੰਜਾਬ ਦੀ ਚੋਣ ਸਰਗਰਮੀ ਪੂਰੇ ਸਿਖਰ ਤੇ ਹੈ, ਹਰ ਧਿਰ ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ, ਪਰ ਹਾਰ ਜਿੱਤ ਵੋਟਰ ਦੇ ਮਨ ਤੇ ਟਿਕੀ ਹੋਈ ਹੁੰਦੀ ਹੈ। ਕਈ ਨੇਤਾ ਅਜਿਹੇ ਵੀ ਹਨ ਜੋ ਮਹਿਜ ਇੱਕ ਫੀਸਦੀ ਨਾਲ ਹੀ ਚੋਣ ਹਾਰ ਗਏ ਸਨ। ਆਓ ਜਾਣਦੇ ਹਾਂ ਅਜਿਹੇ ਮਯੂਸੀ ਦਾ ਸ਼ਿਕਾਰ ਹੋਏ ਨੇਤਾਵਾਂ ਬਾਰੇ-
2017 -ਬਟਾਲਾ
ਅਸ਼ਵਨੀ ਸੇਖੜੀ
ਹਾਰ ਦਾ ਫਰਕ
-0.39 ਫੀਸਦੀ
ਫਾਜ਼ਿਲਕਾ
ਸੁਰਜੀਤ ਜਿਆਣੀ
ਹਾਰ ਦਾ ਫਰਕ
-0.19 ਫੀਸਦੀ
ਭੁੱਚੋ ਮੰਡੀ
ਜਗਸੀਰ ਸਿੰਘ
ਹਾਰ ਦਾ ਫਰਕ
-0.43 ਫੀਸਦੀ
ਬੁਢਲਾਡਾ
ਰਣਜੀਤ ਕੌਰ ਭੱਟੀ
ਹਾਰ ਦਾ ਫਰਕ
-0.79 ਫੀਸਦੀ
2012- ਫਤਿਹਗੜ੍ਹ ਚੂੜੀਆਂ
ਨਿਰਮਲ ਸਿੰਘ ਕਾਹਲੋਂ
ਹਾਰ ਦਾ ਫਰਕ
-0.56 ਫੀਸਦੀ
ਰਾਜਾਸਾਂਸੀ
ਵੀਰ ਸਿੰਘ ਲੋਪੋਕੇ
ਜਿੱਤ ਦਾ ਫਰਕ
-0.85 ਫੀਸਦੀ
ਪੱਟੀ
ਹਰਮਿੰਦਰ ਸਿੰਘ ਗਿੱਲ ਕਾਂਗਰਸ
ਹਾਰ ਦਾ ਫਰਕ
-0.04 ਫੀਸਦੀ
ਫਿਲੌਰ
ਸੰਤੋਖ ਸਿੰਘ ਚੌਧਰੀ
ਕਾਂਗਰਸ
ਹਾਰ ਦਾ ਫਰਕ
-0.02 ਫੀਸਦੀ
ਕਰਤਾਰਪੁਰ
ਜਗਜੀਤ ਸਿੰਘ ਚੌਧਰੀ
ਹਾਰ ਦਾ ਫਰਕ
-0.71 ਫੀਸਦੀ
ਪਾਇਲ
ਲਖਵੀਰ ਸਿੰਘ
ਹਾਰ ਦਾ ਫਰਕ
-0.52 ਫੀਸਦੀ
ਜਗਰਾਓਂ
ਈਸ਼ਰ ਸਿੰਘ
ਹਾਰ ਦਾ ਫਰਕ
-0.17 ਫੀਸਦੀ
ਨਿਹਾਲ ਸਿੰਘ ਵਾਲਾ
ਅਜੀਤ ਸਿੰਘ ਸ਼ਾਂਤ
ਹਾਰ ਦਾ ਫਰਕ
-0.43 ਫੀਸਦੀ
ਫਿਰੋਜ਼ਪੁਰ ਦਿਹਾਤੀ
ਸਤਕਾਰ ਕੌਰ
ਹਾਰ ਦਾ ਫਰਕ
-0.12 ਫੀਸਦੀ
ਭੁੱਚੋ ਮੰਡੀ
ਪ੍ਰੀਤਮ ਸਿੰਘ ਸ਼ਿਅਦ
ਹਾਰ ਦਾ ਫਰਕ
-0.95 ਫੀਸਦੀ
ਮਾਨਸਾ
ਗੁਰਪ੍ਰੀਤ ਕੌਰ
ਹਾਰ ਦਾ ਫਰਕ
-0.88 ਫੀਸਦੀ
ਸ਼ੁਤਰਾਣਾ
ਨਿਰਮਲ ਸਿੰਘ
ਹਾਰ ਦਾ ਫਰਕ
-0.64 ਫੀਸਦੀ
2007- ਬਟਾਲਾ
ਅਸ਼ਵਨੀ ਸੇਖੜੀ
ਹਾਰ ਦਾ ਫਰਕ
-0.08 ਫੀਸਦੀ
ਦੀਨਾਨਗਰ
ਅਰੁਣਾ ਚੌਧਰੀ
ਹਾਰ ਦਾ ਫਰਕ
-0.82 ਫੀਸਦੀ
ਸੁਜਾਨਪੁਰ
ਰਘੂਨਾਥ ਸਹਾਏਪੁਰੀ
ਹਾਰ ਦਾ ਫਰ
-0.29 ਫੀਸਦੀ
ਫਿਲੌਰ
ਸੰਤੋਖ ਸਿੰਘ ਚੌਧਰੀ
ਹਾਰ ਦਾ ਫਰਕ
-0.27 ਫੀਸਦੀ
ਜਗਰਾਓਂ
ਭਾਗ ਸਿੰਘ ਮਲਾਹ
ਹਾਰ ਦਾ ਫਰਕ
-0.80 ਫੀਸਦੀ
ਘਨੌਰ
ਅਜੈਬ ਸਿੰਘ ਮੁਖਮੈਲਪੁਰਾ
ਹਾਰ ਦਾ ਫਰਕ
-0.66 ਫੀਸਦੀ
ਭਦੌੜ
ਸੁਰਿੰਦਰ ਕੌਰ ਬੱਲੀਆਂ
ਹਾਰ ਦਾ ਫਰ
-0.18 ਫੀਸਦੀ
ਲਹਿਰਾ
ਪ੍ਰੇਮ ਸਿੰਘ ਚੰਦੂਮਾਜਰਾ (ਸ਼ਿਅਦ)
ਹਾਰ ਦਾ ਫਰਕ
-0.21 ਫੀਸਦੀ
2002- ਧਾਰੀਵਾਲ
ਸੁੱਖਾ ਸਿੰਘ ਲੰਗਾਹ
ਹਾਰ ਦਾ ਫਰਕ
-0.10%
ਅਜਨਾਲਾ
ਹਰਪ੍ਰਤਾਪ ਸਿੰਘ
ਹਾਰ ਦਾ ਫਰਕ
-0.35%
ਹੁਸ਼ਿਆਰਪੁਰ
ਨਰੇਸ਼ ਠਾਕੁਰ
ਹਾਰ ਦਾ ਫਰਕ
-0.41%
ਬਨੂੜ
ਨੀਲਮ ਸੋਹੀ
ਹਾਰ ਦਾ ਫਰਕ
-0.67%
ਮਾਲੇਰਕੋਟਲਾ
ਅਜੀਤ ਸਿੰਘ
ਹਾਰ ਦਾ ਫਰਕ
-0.17%
ਮੋਗਾ
ਵਿਜੇ ਕੁਮਾਰ
ਹਾਰ ਦਾ ਫਰਕ
-0.34%
ਮੁਕਤਸਰ
ਹਰਚਰਨ ਸਿੰਘ
ਹਾਰ ਦਾ ਫਰਕ
-0.21%
ਤਲਵੰਡੀ ਸਾਬੋ
ਹਰਮਿੰਦਰ ਸਿੰਘ ਜੱਸੀ
ਹਾਰ ਦਾ ਫਰਕ
-0.25%
ਮਾਨਸਾ
ਸੁਖਵਿੰਦਰ ਸਿੰਘ
ਹਾਰ ਦਾ ਫਰਕ
-0.25%
1997- ਕਰਤਾਰਪੁਰ
ਰਾਮ ਲਾਲ ਜੱਸੀ
ਹਾਰ ਦਾ ਅੰਤਰ
-0.33%
ਨੂਰਮਹਿਲ
ਗੁਰਵਿੰਦਰ ਸਿੰਘ
ਹਾਰ ਦਾ ਅੰਤਰ
-0.49%
ਬੰਗਾ
ਸਤਨਾਮ ਸਿੰਘ ਕੈਂਥ
ਹਾਰ ਦਾ ਅੰਤਰ
-0.76%
ਦਸੂਹਾ
ਮਹੰਤ ਰਾਮ ਪ੍ਰਕਾਸ਼
ਹਾਰ ਦਾ ਅੰਤਰ
-0.07%
ਇਹ ਉਹ ਦੌਰ ਸੀ ਜਦ ਚੋਣ ਮੈਦਾਨ ਵਿੱਚ ਆਮ ਕਰਕੇ ਦੋ ਜਾਂ ਤਿੰਨ ਧਿਰਾਂ ਹੀ ਮੁਕਾਬਲੇ ਵਿੱਚ ਹੁੰਦੀਆਂ ਸੀ, ਅੱਜ ਹਾਲਾਤ ਹੋਰ ਹਨ, ਅੱਜ ਤਾਂ ਮੁੱਖ ਮੁਕਾਬਲਾ ਹੀ ਪੰਜ ਛੇ ਧਿਰਾਂ ਦਾ ਹੈ, ਅਜਿਹੇ ਵਿੱਚ ਜਿੱਤ ਹਾਰ ਦਾ ਫਾਸਲਾ ਹੋਰ ਘਟਣ ਦੀ ਸੰਭਾਵਨਾ ਹੈ।
Comment here