ਖਬਰਾਂਚਲੰਤ ਮਾਮਲੇਮਨੋਰੰਜਨ

ਆਲੀਆ ਭੱਟ, ਕ੍ਰਿਤੀ ਸੈਨਨ ‘ਤੇ ਅੱਲੂ ਅਰਜੁਨ ਨੂੰ ਮਿਲਿਆ ਪੁਰਸਕਾਰ

ਨਵੀਂ ਦਿੱਲੀ-ਅੱਜ ’69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ’ ਦਾ ਐਲਾਨ ਕਰ ਦਿੱਤਾ ਗਿਆ ਹੈ। ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਸਰਵੋਤਮ ਅਭਿਨੇਤਰੀ ਅਤੇ ਸਾਊਥ ਦੇ ਸੁਪਰਸਟਾਰ ਅਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ। ਇਹ ਐਲਾਨ ਸਾਲ 2021 ਲਈ ਕੀਤਾ ਗਿਆ ਹੈ।
ਗੈਰ ਫੀਚਰ ਫਿਲਮ
ਬਾਲਯ ਬੰਗਰਾ – ਅਨਿਰੁਧ ਜਾਟਕਰ
ਕਰੁਵਰੈ—ਸ੍ਰੀਕਾਂਤ ਦੇਵਾ
ਦ ਹੀਲਿੰਗ ਟੱਚ – ਸ਼ਵੇਤਾ ਕੁਮਾਰ ਦਾਸ
ਏਕ ਦੁਆ- ਰਾਮ ਕਮਲ ਮੁਖਰਜੀ
ਗੈਰ ਫੀਚਰ ਫਿਲਮ – ਸਰਵੋਤਮ ਕਥਾ ਵਾਇਸਓਵਰ
ਹਟੀ ਬੰਧੁ
ਕੁਲਹਾੜਾ ਕੁਮਾਰ ਭੱਟਾਚਾਰਜੀ
ਬੈਸਟ ਮਿਊਜ਼ਿਕ ਨਿਰਦੇਸ਼ਨ
ਸੂਕਯੂਲੇਂਟ
ਨਿਰਦੇਸ਼ਕ- ਈਸ਼ਾਨ ਦਿਵੇਚਾ
ਬੈਸਟ ਐਡੀਟਿੰਗ
ਇਫ ਮੈਮੋਰੀ ਸਰਵਿਸ ਬੀ ਰਾਇਟ- ਅਭਰੋ ਬੈਨਰਜੀ
ਬੈਸਟ ਪ੍ਰੋਡਕਸ਼ਨ ਸਾਊਂਡ ਰਿਕਾਰਡ
ਮੀਨ ਰਾਗ (ਰਾਜਸਥਾਨੀ) – ਸੁਰੁਚੀ ਸ਼ਰਮਾ
ਬੈਸਟ ਆਡੀਓਗ੍ਰਾਫੀ
ਏਕ ਥਾ ਗਾਂਵ (ਗੜਵਾਲੀ ਐਂਡ ਹਿੰਦੀ) – ਯੂਨੀ ਕ੍ਰਿਸ਼ਨਨ
ਬੈਸਟ ਸਿਨੇਮਾਟੋਗ੍ਰਾਫੀ
ਪਾਤਾਲ-ਟੀ (ਭੋਟੀਆ)- ਬਿੱਟੂ ਰਾਵਤ
ਬੈਸਟ ਡਾਇਰੈਕਸ਼ਨ
ਸਮਾਇਲ ਪਲੀਜ਼ (ਹਿੰਦੀ) – ਬਕੁਲ ਮਟਿਆਨੀ
ਬੈਸਟ ਫਿਲਮ ਆਨ ਫੈਮਿਲੀ ਵੈਲਿਯੂਜ਼
ਚੰਦ ਸਾਂਸੇ (ਹਿੰਦੀ)
ਨਿਰਮਾਤਾ- ਚੰਦਰਕਾਂਤ ਕੁਲਕਰਨੀ
ਨਿਰਦੇਸ਼ਕ- ਪ੍ਰਤਿਮਾ ਜੋਸ਼ੀ
ਬੈਸਟ ਹਿੰਦੀ ਫਿਲਮ
ਸਰਦਾਰ ਊਧਮ
ਬੈਸਟ ਐਕਟਰ
ਅੱਲੂ ਅਰਜੁਨ
ਬੈਸਟ ਐਕਸਟਰੈਸ
ਆਲੀਆ ਭੱਟ – ਗੰਗੂਬਾਈ
ਕ੍ਰਿਤੀ ਸੈਨਨ- ਮਿਮੀ

 

Comment here