ਨਾ ਨਾ ਕਰਤੇ ਕਰਤੇ ਪਿਆਰ ਤੁਮਹੀਂ ਸੇ ਕਰ ਬੈਠੇ,
ਕਰਨਾ ਥਾ ਇਨਕਾਰ ਮਗਰ ਇਕਰਾਰ ਤੁਮਹੀਂ ਸੇ ਕਰ ਬੈਠੇ
ਜਨਾਬ ਮੁਹੰਮਦ ਮੁਸਤਫਾ ਸਾਹਿਬ ਦੀ ਗੱਲ ਕਰਾਂਗੇ, ਜਿਹਨਾਂ ਨੇ ਨਵਜੋਤ ਸਿੰਘ ਸਿਧੂ ਵਲੋੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਲਾਹਕਾਰ ਨਿਯੁਕਤ ਕਰਨ ਤੋੰ ਬਾਅਦ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿਤਾ ਸੀ, ਪਰ ਹੁਣ ਉਹ ਟੀਮ ਸਿੱਧੂ ਦਾ ਹਿੱਸਾ ਬਣ ਗਏ ਹਨ। ਸਿੱਧੂ ਨੇ ਮੁਸਤਫ਼ਾ ਨੂੰ ਮੁੱਖ ਰਣਨੀਤਿਕ ਸਲਾਹਕਾਰ ਨਿਯੁਕਤ ਕਰਦਿਆਂ ਖ਼ੁਦ ਨਿਯੁਕਤੀ ਪੱਤਰ ਦਿੱਤਾ ਹੈ। ਸਾਬਕਾ ਪੁਲਸ ਅਧਿਕਾਰੀ ਦੀ ਇਹ ਸਿਆਸੀ ਪਾਰੀ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ।
Comment here