ਖਬਰਾਂ

ਅੱਜ ਸੋਨੇ ਦਾ ਭਾਅ 52-53 ਹਜ਼ਾਰ ਨੂੰ ਤੋਲੇ ਦੇ ਕਰੀਬ

ਚੰਡੀਗੜ੍ਹ- ਭਾਰਤੀਆਂ ਵਿੱਚ ਸੋਨਾ ਚਾਂਦੀ ਖਰੀਦਣ ਵੇਚਣ ਦਾ ਨਿਵੇਸ਼ ਲਈ ਬਹੁਤ ਰੁਝਾਨ ਰਹਿੰਦਾ ਹੈ, ਅਤੇ  ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ-ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਵਿੱਚ ਸੋਨੇ ਤੇ ਚਾਂਦੀ ਦੇ ਭਾਅ ਬਾਰੇ-

ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 53,395 53,395 00
ਬਠਿੰਡਾ 10 53,300 52,500 +800
ਜਲੰਧਰ 10 52,200 52,200
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 67,000 67,000 00
ਬਠਿੰਡਾ 1 65,000 63,000 +2000
ਜਲੰਧਰ 1 62,850 62,850 00

Comment here