ਅਪਰਾਧਖਬਰਾਂਚਲੰਤ ਮਾਮਲੇ

ਨਮਾਜ਼ ਦੌਰਾਨ ਮਦਰਸੇ ’ਚ ਹੋਇਆ ਧਮਾਕਾ, 16 ਲੋਕਾਂ ਦੀ ਗਈ ਜਾਨ

ਕਾਬੁਲ-ਅਫਗਾਨਿਸਤਾਨ ’ਚ ਮਦਰਸੇ ’ਚ ਧਮਾਕੇ ਦੀ ਖਬਰ ਹੈ। ਉੱਤਰੀ ਅਫਗਾਨਿਸਤਾਨ ਵਿੱਚ ਬੁੱਧਵਾਰ ਨੂੰ ਹੋਏ ਧਮਾਕੇ ਵਿੱਚ ਘੱਟੋ ਘੱਟ 16 ਲੋਕ ਮਾਰੇ ਗਏ ਅਤੇ 24 ਜ਼ਖਮੀ ਹੋ ਗਏ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਸਮਾਂਗਨ ਦੇ ਐਬਾਕ ਸ਼ਹਿਰ ਦੇ ਜਾਹਦੀਆ ਮਦਰਸੇ ਵਿੱਚ ਦੁਪਹਿਰ ਦੀ ਨਮਾਜ਼ ਦੌਰਾਨ ਹੋਇਆ। ਸਮਾਂਗਨ ਪ੍ਰੋਵਿੰਸ਼ੀਅਲ ਹਸਪਤਾਲ ਦੇ ਇੱਕ ਡਾਕਟਰ ਦਾ ਕਹਿਣਾ ਹੈ ਕਿ ਇਸ ਹਸਪਤਾਲ ਵਿੱਚ ਘੱਟੋ-ਘੱਟ 15 ਮ੍ਰਿਤਕ ਅਤੇ 27 ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ।

Comment here